Instruction

ਅਨਹਦ ਈ-ਮੈਗਜ਼ੀਨ ਵਿਚ ਆਪਣੀਆ ਰਚਨਾਵਾਂ ਭੇਜਣ ਲਈ ਕਿਰਪਾ ਕਰ ਕੇ ਅਨਮੋਲ ਲਿਪੀ ਦੀ ਵਰਤੋਂ ਕੀਤੀ ਜਾਵੇ ਜੀ। ਜੇਕਰ ਤੁਸੀਂ ਆਪਣੀ ਰਚਨਾ ਯੂਨੀਕੋਡ ਵਿਚ ਭੇਜ ਰਹੇ ਹੋ ਤਾਂ ਵੀ ਅਨਮੋਲ ਫਾਈਲ ਜਰੂਰ ਨਾਲ ਭੇਜੋ।

ਹਰ ਰਚਨਾ ਭੇਜਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਸੁਧਾਈ ਕੀਤੀ ਜਾਵੇ।

ਸਿਰਫ਼ ਅਣ-ਪ੍ਰਕਾਸ਼ਿਤ ਰਚਨਾ ਹੀ ਭੇਜੀ ਜਾਵੇ।

ਖ਼ੋਜ-ਪੱਤਰਾਂ ਦੇ ਨਾਲ ਹਵਾਲੇ ਆਦਿ ਢੁੱਕਵੀਂ ਥਾਂ ਉੱਪਰ ਸਹੀ ਤਰ੍ਹਾਂ ਲਿਖ ਕੇ ਭੇਜੇ ਜਾਣ।

ਅਨੁਵਾਦਿਤ ਰਚਨਾ ਦੇ ਨਾਲ ਰਚਨਾ ਦਾ ਸਰੋਤ ਤੇ ਮੂਲ ਲੇਖਕ ਜਰੂਰ ਲਿਖਿਆ ਜਾਵੇ।

ਕਿਤਾਬਾਂ ਦੀ ਪੜਚੋਲ ਭੇਜਣ ਦੇ ਲਈ ਕਿਤਾਬ ਦਾ ਸਰਵਰਕ ਨਾਲ ਭੇਜਣਾ ਲਾਜ਼ਮੀ ਹੈ।

ਜੇਕਰ ਤੁਸੀਂ ਆਪਣੀ ਕਿਤਾਬ ਦੀ ਪੜਚੋਲ ਸਾਡੇ ਰਾਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਕਾਸ਼ਿਤ ਕਿਤਾਬ ਦੀਆਂ ਦੋ ਕਾਪੀਆਂ ਜਰੂਰ ਭੇਜੀਆਂ ਜਾਣ।

ਨਾ ਛਪਣ ਵਾਲੀਆਂ ਰਚਨਾਵਾਂ ਬਾਬਤ ਕੋਈ ਸੂਚਨਾ ਨਹੀਂ ਦਿੱਤੀ ਜਾਵੇਗੀ।

ਅਨਹਦ ਇਕ ਖ਼ੋਜ ਮੈਗਜ਼ੀਨ ਹੈ, ਇਸ ਕਰ ਕੇ ਖ਼ੋਜ ਨਾਲ ਜੁੜੀਆਂ ਰਚਨਾਵਾਂ ਪਹਿਲ ਦੇ ਆਧਾਰ 'ਤੇ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।

ਮੁੱਖ ਸੰਪਾਦਕ ਦਾ ਫ਼ੈਸਲਾ ਅੰਤਿਮ ਹੋਵੇਗਾ।

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...